About Me

Nihal Singh Wala, Punjab, India
Parmguni Bhagat Singh Library was opened to public in year 2006. It was first opened in a single room. Now it has spreded into 3 rooms and a yard.

Pages

Wednesday 30 March 2011

ਹੇ ਕੁਦਰਤ

ਹੇ ਕੁਦਰਤ
ਅੰਤ ਹੈ ਤੂੰ, ਆਦ ਵੀ ਏ,
ਬਿ੍ਦ ਵੀ ਤੂੰ, ਜੁਗਾਦ ਵੀ ਏ,


ਸਮਝਾ ਤਾਂ ਸਿਰਫ ਪਿਆਰ ਹੈ,
ਨਹੀਂ ਤਾਂ ਉਲਝਿਆ ਵਿਵਾਦ ਵੀ ਏ,


ਕਹਿਰ ਕੋ੍ਪੀ ਦਾ ਮੰਜਰ ਜੇ,
ਹਰ ਲਈ ਜ਼ਿੰਦਗੀ ਦਾ ਵਿਗਾਸ ਵੀ ਏ,


ਜ਼ਿੰਦਗੀ ਦੀ ਹਰ ਲਹਿਰ 'ਚ ਤੇਰਾ ਵਾਸਾ,
ਹਰ ਪਲ ਨਵੀ ਸੋਚ ਦਾ ਆਗਾਜ ਵੀ ਏ,


ਮੁਜਸਮ-ਏ-ਇਸ਼ਕ ਦਾ ਅਲੰਕਾਰ ਹੈ ਤੂੰ,
ਜ਼ਿੰਦਗੀ ਦੇ ਸੰਗੀਤ ਦਾ ਸ਼ਾਜ਼ ਵੀ ਏ,


ਹੇ ਕੁਦਰਤ ਸਮੋ ਕੇ ਸਭ ਕੁਛ
ਨਿਰਾਧਾਰ ਵੀ ਏ........